Get Instructions
main picture
Title Bar
Go To Main Menu Print Page previous page PagePage Total next page
Play Button What individuals or groups have expressed an interest in obtaining information on US facilities? Play Button keRey aadmiya jandalaaney amReekee sooveedaa va dee kavaR lern vich Roochee veeKhaayi he? ਕੇਹੜੇ ਆਦਮਿਆਂ ਜਾਂ ਦਲਾਂ ਨੇ ਅਮਰੀਕੀ ਸੁਵਿਧਾਵਾਂ ਦੀ ਖਬਰ ਲੇਣ ਵਿਚ ਰੁਚਿ ਵਿਖਾਈ ਹੈ?
Play Button What individuals or groups have expressed an interest in obtaining information on US personnel? Play Button keRey aadmiya jandalaaney amReekee fojeeya dee kawaR lern vich Roochee veeKhaayi he? ਕੇਹੜੇ ਆਦਮਿਆਂ ਜਾਂ ਦਲਾਂ ਨੇ ਅਮਰੀਕੀ ਫੌਜਿਆਂ ਦੀ ਖਬਰ ਲੇਣ ਵਿਚ ਰੁਚਿ ਵਿਖਾਈ ਹੈ?
Play Button What individuals or groups have expressed an interest in obtaining information on US activities? Play Button keRey aadmiya jandalaaney amReekee gatee veediya dee kabaR lern vich Roochee veeKhaayi he? ਕੇਹੜੇ ਆਦਿਮਆਂ ਜਾਂ ਦਲਾਂ ਨੇ ਅਮਰੀਕੀ ਗਤਿਵਿਧਿਂਆਂ ਦੀ ਖਬਰ ਲੇਣ ਵਿਚ ਰੁਚਿ ਵਿਖਾਈ ਹੈ?
Play Button What individuals or groups have expressed an interest in obtaining information on US equipment? Play Button kin aadmeeya jandalaaney amReekee hatyaaRaa dee kabaR lern vich Roochee veeKhaayi he? ਕਿਨ ਆਦਮਿਯਾਂ ਜਾਂ ਦਲਾਂ ਨੇ ਅਮਰੀਕੀ ਹਥਿਆਰਾਂ ਦੀ ਖਬਰ ਲੇਣ ਵਿਚ ਰੁਚਿ ਦਿਖਾਈ ਹੈ?
Play Button What information did they attempt to obtain? Play Button ooh logaaney keRee kavaR lern deekoshish kitee he? ਉਹ ਲੋਗਾਂ ਨੇ ਕੇਹੜੀ ਖਬਰ ਲੇਣ ਦੀ ਕੋਸ਼ਿਸ਼ ਕੀੱਤੀ ਹੈ?
Play Button When did this event happen? Play Button ey katnaa kedo howee? ਇਹ ਘਟਨਾ ਕਦੋਂ ਹੋਈ?
Play Button How do you know of this incident? Play Button toosee is katnaa de vaRey vich kistaRaa jarn de ho? ਤੁਸੀ ਇਸ ਘਟਨਾ ਦੇ ਬਾਰੇ ਵਿਚ ਕਿਸ ਤਰਾਂ ਜਾਣਦੇ ਹੋ?
Play Button What nationality is this individual? Play Button is aadmee dee naagiRik taa kee he? ਇਸ ਆਦਮੀ ਦੀ ਨਾਗਰਿਕਤਾ ਕੀ ਹੈ?
Play Button Do you have knowledge of this individual speaking any foreign languages or dialects? Play Button kee toosee jarn dee ho key ey aadmee koee videy shee paashaa yaa boleeya bolda he? ਕੀ ਤੁਸੀ ਜਾਣਦੇ ਹੋ ਕਿ ਇਹ ਆਦਮੀ ਕੋਇ ਵਿਦੇਸ਼ੀ ਭਾਸ਼ਾ ਜਾਂ ਬੋਲਿਆਂ ਬੋਲਦਾ ਹੈ?
Play Button Where is this individual or group currently located? Play Button ey aadmee jandaal es samey ketey he? ਇਹ ਆਦਮੀ ਜਾਂ ਦਲ ਇਸ ਸਮੈ ਕਿਥੇ ਹੈ?
Go To Main Menu Print Page DLIFLC 2008 previous page PagePage Total next page