Get Instructions
main picture
Title Bar
Go To Main Menu Print Page previous page PagePage Total next page
Play Button What area in ___ has a high crime rate? Play Button kis elaakey ___ vich sabtojaada opRaad daR he? ਕਿਸ ਇਲਾਕੇ ___ ਵਿਚ ਸਬਤੋਂ ਜਿਆਦਾ ਅਪਰਾਧ ਦਰ ਹੈ?
Play Button What area in ___ would you feel uncomfortable entering with your family? Play Button kis elaakey ___ toosee apney pReeval denaal jaan vich pReshaanee mah-soos kaRdey ho? ਕਿਸ ਇਲਾਕੇ ___ ਤੁਸੀ ਆਪਣੇ ਪਰਿਵਾਰ ਦੇ ਨਾਲ ਜਾਣ ਵਿਚ ਪਰੇਸ਼ਾਨੀ ਮਹਸੂਸ ਕਰਦੇ ਹੋ?
Play Button What areas of ___ are considered unsafe for Americans to enter? Why? Play Button keRaay laakaa ___ vich amReeknaa waastey suRaakit nahee manya janda he? kiyo? ਕੇਹੜਾ ਇਲਾਕਾ ___ ਵਿਚ ਅਮਰੀਕਨਾ ਵਾਸਤੇ ਸੁਰਖਿਤ ਨਹੀਂ ਮਨਿਆ ਜਾਂਦਾ ਹੈ? ਕਿਉਂ?
Play Button What organized crime elements exist in ___ ? Play Button ___ vich keRey singatat apRaadee tat majood han? ___ ਵਿਚ ਕੇਹੜੇ ਸਂਗਠਿਤ ਅਪਰਾਧੀ ਤੱਤ ਮੋਜੂਦ ਹਨ?
Play Button What are the most common criminal acts committed in ___ ? Play Button ___ apRaadek gadee vee diyaa sabtojaada kee han? ___ ਅਪਰਾਧਕ ਗਤਿਵਿਧਿਆਂ ਸਬਤੋਂ ਜਿਆਦਾ ਕੀ ਹਨ?
Play Button What illegal substances are available in this area? Play Button ey elaakey vich kiRey gaR kanoonee tat majood han? ਇਹ ਇਲਾਕੇ ਵਿਚ ਕੇਹੜੇ ਗੈਰ-ਕਾਨੂਨੀ ਤੱਤ ਮੌਜੂਦ ਹਨ?
Play Button How are the drugs transported into this area? Play Button ey elaakey vich dragz kistaRaa andee he? ਇਹ ਇਲਾਕੇ ਵਿਚ ਡ੍ਰਗਜ਼ ਕਿਸ ਤਰਹਾਂ ਆਂਦੀ ਹੈ?
Play Button Who controls the sales of these drugs? Play Button inaa dragaa dee bikRee korn kRaandaa he? ਇਨ ਡ੍ਰਗਾਂ ਦੀ ਬਿਕਰੀ ਕੋਣ ਕਰਾਂਦਾ ਹੈ?
Play Button Is local law enforcement capable of dealing with the current criminal threat? Play Button kee lokal kanoon laagoo kaRan waaley ey apRaadek tamkeeyaa to nevtern dey yog han? ਕੀ ਲੋਕਲ ਕਾਨੂਨ ਲਾਗੂ ਕਰਾਂਣ ਵਾਲੇ ਇਹ ਅਪਰਾਧਕ ਧਮਕਿਆਂ ਤੋਂ ਨਿਬਟਣ ਦੇ ਯੋਗ ਹਨ?
Play Button If not, what specific areas is local law enforcement unable to control? Play Button je nahee, tistaanek kanoon laagoo kaRan waaley keRey Khaas key tRaanoo kaaboo vich kaRen dey yog nahee han? ਜੇ ਨਹੀਂ, ਤੇ ਸਥਾਨਕ ਕਾਨੂਨ ਲਾਗੂ ਕਰਾਣ ਵਾਲੇ ਕੇਹੜੇ ਖਾਸ ਖੇਤਰਾਂ ਨੂਂ ਕਾਬੂ ਵਿਚ ਕਰਣ ਦੇ ਯੋਗ ਨਹੀ ਹਨ?
Play Button What prevents local law enforcement from controlling the local criminal threat? Play Button staanik kanoon laagoo kaRan waaley noo apRaadik tamkiyenoo kaaboo vich kaRan to kon Rokda he? ਸਥਾਨਕ ਕਾਨੂਨ ਲਾਗੂ ਕਰਾਣ ਵਾਲੀਆਂ ਨੂਂ ਅਪਰਾਧਿਕ ਧਮਕਿਆਂ ਨੂਂ ਕਾਥੂਂ ਵਿਚ ਕਰਣ ਤੋਂ ਕੋਣ ਰੋਕਦਾ ਹੈ?
Play Button What specific criminal threats pose the greatest concern for US Forces in the area? Play Button ey elaakey vich amReekee fojeeya dey vaastey keRee apRaadik tamkee sabto vadak katRaa hoyegee? ਇਹ ਇਲਾਕੇ ਵਿਚ ਅਮਰੀਕੀ ਫੌਜਿਆਂ ਦੇ ਵਾਸਤੇ ਕੇਹੜੀ ਅਪਰਾਧਕ ਧਮਕੀ ਸਬਤੋਂ ਵਡਾ ਖਤਰਾ ਹੋਏਗੀ?
Go To Main Menu Print Page DLIFLC 2008 previous page PagePage Total next page